Sunday, January 11, 2009

ਮੈਂ ਇੱਕ ਦਿਨ ਫੇਰ ਆਉਣਾ ਹੈ...

ਬਿਹਤਰ ਜ਼ਿੰਦਗੀ ਦੀ ਆਸ ਵਿੱਚ ਪਰਦੇਸੀਂ ਜਾ ਬੈਠੇ ਲੱਖਾਂ ਹੀ ਪੰਜਾਬੀਆਂ ਦੇ ਦਿਲ ਦੀ ਆਵਾਜ਼...

ਚੰਨ ਮੇਰੇ ਮੱਖਣਾ...

ਲਹਿੰਦੇ ਪੰਜਾਬ ਦੇ ਅਜ਼ੀਜ਼ ਫਨਕਾਰ ਇਨਾਇਤ ਹੁਸੈਨ ਭੱਟੀ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ...


(ਇਨਾਇਤ ਹੁਸੈਨ ਭੱਟੀ ਬਾਰੇ ਹੋਰ ਜਾਣਕਾਰੀ ਲਈ ਤੁਸੀਂ wikipedia.org 'ਤੇ search ਕਰ ਸਕਦੇ ਹੋ) 

ਜੁਗਨੀ

ਪੰਜਾਬ ਦਾ ਮਸ਼ਹੂਰ ਲੋਕ ਰੰਗ 'ਜੁਗਨੀ'... ਗੁਰਦਾਸ ਮਾਨ ਦੇ ਅੰਦਾਜ਼ 'ਚ...

Thursday, January 1, 2009

ਅੱਖੀਆਂ 'ਚ ਤੂੰ ਵਸਦਾ...

ਪੰਜਾਬ ਦੀ ਓਹ ਸੁਰੀਲੀ ਆਵਾਜ਼ ਜੋ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ... ਸੁਰਿੰਦਰ ਕੌਰ.. ਇਹ ਓਹ ਨਾਮ ਹੈ ਜੋ ਪੰਜਾਬੀ ਗਾਇਕੀ ਦੇ ਅਸਮਾਨ 'ਤੇ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਿਹਾ ਹੈ ਤੇ ਚਮਕਦਾ ਰਹੇਗਾ.. 
ਪੇਸ਼ ਹੈ ਉਸ ਦਿਲ ਟੁੰਬਵੀਂ ਆਵਾਜ਼ ਵਿੱਚ ਇੱਕ ਬੇਮਿਸਾਲ ਗੀਤ...