ਓਹਨਾਂ ਗੁੰਮਨਾਮ ਹਿੰਦੁਸਤਾਨੀਆਂ ਦੇ ਨਾਮ ਜੋ ਨਿਜ਼ਾਮ ਦੀਆਂ ਨੀਤੀਆਂ ਦੀ ਭੇਂਟ ਚੜ੍ਹ ਗਏ...
(By Rabbi Shergill)
ਪੱਤਝੜ ਆਉਂਦੀ...
-
ਬਲ਼ਦੀ ਧੁੱਪ ਜਦ ਕੂਲ਼ੀ ਹੋ ਕੇ ਬਿਰਖ ਦੇ ਗਲ਼ ਵਿੱਚ ਬਾਹਾਂ ਪਾਉਂਦੀ,
ਸੋਨ ਸੁਨਹਿਰੀ ਰਿਸ਼ਮਾਂ ਛੱਡਦੀ, ਮਿੱਟੀ ਦਾ ਕਣ - ਕਣ ਰੁਸ਼ਨਾਉਂਦੀ,
ਪੱਤਝੜ ਆਉਂਦੀ, ਪੱਤਝੜ ਆਉਂਦੀ...
No comments:
Post a Comment